Skip Ribbon Commands
Skip to main content

MSDN ਤੇ ਬਲੌਗ

 

       Miscrosoft MSDN ਬਲੌਗ ਵਿਚ ਲੇਖ ਸੰਬੰਧੀ ਬਹੁਤੇਰੇ ਸਮਾਧਾਨ ਹੁੰਦੇ ਹਨ ਅਤੇ ਪੂਰੀ ਦੁਨੀਆ ਵਿਚ Microsoft ਦੀ ਮੁੱਖ ਇਵੇਂਟ ਹੁੰਦੀਆਂ ਹਨ। ਇਹ ਬਲੌਗ ਦੀ ਮੁੱਖ ਵਿਸ਼ੇਸ਼ਤਾ ਇਹ ਦਾ ਵੱਖਰੇ ਯੂਰੋਪੀ ਭਾਸ਼ਾਵਾਂ ਵਿਚ ਖੁੱਲ੍ਹਾ ਹੋਣਾ ਹੈ।
ਬਲੌਗ ਵਿਚ ਉਪਲਬਧ ਕੁੱਝ ਲੇਖ ਨਮੂਨਾ ਵਾਂਗ ਹੇਠਲੇ ਦਿੱਤੇ ਹਨ।


http://blogs.msdn.com/


Microsoft ਡੈਸਕਟੌਪ ਵਰਚੂਅਲਾਈਜੇਸ਼ਨ ਤਕਨੀਕੀ ਦੇ ਮੂਲ ਸਿਧਾਂਤ ਤੇ Server App-V ਵੀ ਲਾਗੂ ਹੁੰਦਾ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਦੇ ਕੰਮ ਦੀ ਵਿਆਖਿਆ ਬਾਰੇ ਸੁਣਨਾ ਜਾਂ ਦੇਖਣਾ ਚਾਹੀਦੇ ਹੋ – ਇਹ ਤੁਹਾਡਾ ਮੌਕਾ ਹੈ। ਮੈਂ ਇਹ ਹਿੱਸੇ ਬਾਰੇ ਸੋਚਦਾ ਹਾਂ ਕਿ ਜੋ ਤੁਹਾਡੇ ਲਈ ਦਿਲਚਸਪ ਹੋ ਸਕੇਗਾ ਜੇਕਰ ਤੁਹਾਡੀ ਦਿਲਚਸਪੀ ਕਲਾਉਡ ਵਿਚ ਹੈ App-V ਤੇ ਖੰਡ ਹੈ। ਇਹ ਸੀਰੀਜ਼ ਵਿਚ ਅਗਲਾ ਔਟੋਮੇਸ਼ਨ ਅਤੇ ਪਬਲਿਕ ਕਲਾਉਡ 12 ਅਪ੍ਰੈਲ ਨੂੰ ਹੈ। ਨਿਜੀ ਕਲਾਉਡ ਵਿਚ ਗਤੀਸ਼ੀਲ ਡਾਟਾ ਕੇਂਦਰ ਅਤੇ ਵਿਕਾਸ ਸਵੈਚਾਲਤ ਪ੍ਰਬੰਧ ਹੈ।  ਔਪੇਲਿਸ ਗਲੂ ਹੈ ਜੋ ਉਪਰੇਸ਼ਨਜ਼ ਮੈਨਜ਼ਰ ਨੂੰ ਮੁਮਕਿਨ ਬਣਾਉਂਦਾ ਹੈ।


TechDays ਬੈਲਜੀਅਮ 2011


       ਹੁਣ ਤੋਂ ਲੈ ਕੇ ਕੇਵਲ ਤਿੰਨ ਹਫ਼ਤਿਆਂ ਵਿਚ ਤੁਸੀਂ 1400 ਹੋਰ ਵਿਕਾਸਕਰਤਾਵਾਂ ਅਤੇ ਆਈਟੀ ਪੇਸ਼ੇਵਰਾਂ ਨਾਲ ਅੰਤਰਾਸ਼ਟਰੀ ਅਤੇ ਸਥਾਨੀ ਸਪੀਕਰਾਂ ਨਾਲ ਜੁਡ਼ ਸਕਦੇ ਹੋ। 26 ਅਤੇ 27 ਅਪ੍ਰੈਲ ਦੀ ਕਾਨਫਰੰਸ ਵਿਚ ਛੇ ਵਿਕਾਸਕਰਤਾਵਾਂ ਅਤੇ ਆਈਟੀ-ਪ੍ਰੋ ਟ੍ਰੈਕਸ ਨੇ ਤੁਹਾਨੂੰ ਨਵੀਂ ਤਕਨੀਕੀ ਤੇ ਮਿਲੀਜੁਲੀ ਜਾਣਕਾਰੀ ਦਿੱਤੀ ਅਤੇ ਮੌਜ਼ੂਦਾ ਤਕਨੀਕੀ ਗਹਿਣ ਸਾਮਗਰੀ ਤੇ 60 ਸੈਸ਼ਨ ਤੋਂ ਵੱਧ ਦੀ ਯੋਜਨਾ ਤਿਆਰ ਕੀਤੀ।


Windows Azure Management Cmdlets ਤੁਹਾਡੀ PowerShell ਕਮਾਂਡ-ਲਾਈਨ ਤੋਂ ਹੋਸਟ ਕੀਤੀ ਸੇਵਾਵਾਂ ਨੂੰ ਪ੍ਰਬੰਧਿਤ ਕਰਨ ਬਾਰੇ ਕਾਫ਼ੀ ਉਪਯੋਗੀ ਹਨ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ SDK 1.3 ਲਈ ਅਪਗ੍ਰੇਡ ਕੀਤਾ ਗਿਆ ਹੈ। Windows Azure Service Management CmdLets, cmdlets ਦਾ ਇਕ ਸੈਟ ਪ੍ਰਦਾਨ ਕਰਦਾ ਹੈ ਜੋ Windows Azure Management ਅਤੇ Diagnostics APIs ਨੂੰ ਰੈਪ ਕਰਦਾ ਹੈ ਅਤੇ ਉਪਭੋਗਤਾ ਆਪਣੀ Windows Azure ਕਿਰਿਆਵਾਂ ਨੂੰ ਕੌਨਫਿਗਰ ਅਤੇ ਪ੍ਰਬੰਧਿਤ ਕਰ ਸਕਦਾ ਹੈ। ਇਹ cmdlets ਤੁਹਾਡੀ ਤੈਨਾਤੀ ਦੀ ਸਕ੍ਰਿਪਟ ਨੂੰ ਆਸਾਨ ਬਣਾ ਕੇ ਤੁਹਾਡੀ Windows Azure ਐਪਲੀਕੇਸ਼ਨਾਂ ਦਾ ਵਿਕਾਸ ਅਤੇ ਜਾਂਚ ਕਰਨ ਵਿਚ ਮਦਦ ਕਰਦੇ ਹਨ ਅਤੇ ਤੁਹਾਡੀ ਐਪਲੀਕੇਸ਼ਨਾਂ ਨੂੰ ਤੇਜ਼ੀ ਨਾਲ ਸਕੇਲ ਵੀ ਕਰ ਸਕਦੇ ਹਨ। ਇਸ ਦੇ ਸਿਵਾਏ, ਤੁਸੀਂ ਇਨ੍ਹਾਂ cmdlets ਦਾ ਇਸਤੇਮਾਲ ਆਪਣੀ  ਡਾਇਗਨੌਸਟਿਕ ਕੌਨਫਿਗਰੇਸ਼ਨ ਨੂੰ ਸੈਟ ਅਤੇ ਪ੍ਰਬੰਧ ਕਰਨ ਲਈ ਕਰ ਸਕਦੇ ਹੋ।
ਇਹ ਕੁੱਝ ਬਲੌਗ ਲੇਖ ਹਨ ਜਿਨ੍ਹਾਂ ਦੀ ਚਰਚਾ MSDN ਬਲੌਗ ਤੇ ਕੀਤੀ ਗਈ।

This site uses Unicode and Open Type fonts for Indic Languages. Powered by Microsoft SharePoint
©2017 Microsoft Corporation. All rights reserved.