ਮਾਈਕਰੋਸਾਫਟ ਨੇ ਸਕਾਈਪੀ ਨੂੰ ਖਰੀਦਿਆ
ਮਾਈਕਰੋਸਾਫਟ ਅਤੇ ਸਕਾਈਪੀ ਗਲੋਬਲ ਐਸ.ਏ.ਆਰ.ਐਲ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਇੱਕ ਪੱਕੇ ਇਕਰਾਰਨਾਮਾ ਕਰ ਰਹੇ ਹਨ, ਜਿਸ ਦੇ ਤਹਿਤ ਮਾਈਕਰੋਸਾਫਟਸਕਾਈਪੀ, ਜੋ ਕਿ ਮੋਢੀ ਇੰਟਰਨੈੱਟ ਕਮਿਊਨੀਕੇਸ਼ਨ ਕੰਪਨੀ ਹੈ, ਨੂੰ ਨਿਵੇਸ਼ਕਗਰੁੱਪ ਦੇ ਮੁੱਖੀ ਸਿਲਵਰ ਲੇਕ ਤੋਂ $8.5 ਬਿਲੀਅਨ ਨਕਦ ਦੇ ਕੇ ਖਰੀਦ ਰਿਹਾ ਹੈ। ਇਕਰਾਰਨਾਮੇ ਨੂੰ ਮਾਈਕਰੋਸਾਫਟ ਅਤੇ ਸਕਾਈਪੀ ਦੋਵਾਂ ਦੇ ਬੋਰਡ ਆਫ਼ ਡਾਇਰੈਕਟਰ ਵਲੋਂ ਸਹਿਮਤੀ ਮਿਲ ਚੁੱਕੀ ਹੈ।
ਇਹ ਖਰੀਦਦਾਰੀ ਨਾਲ ਰੀਅਲ-ਟਾਈਮ ਵਿਡੀਓ ਅਤੇ ਵਾਇਸਕਮਿਊਨੀਕੇਸ਼ਨ ਦੀ ਵਰਤੋਂ ਵਿੱਚ ਵਾਧਾ ਹੋਵੇਗਾ, ਜਿਸ ਨਾਲ ਗਾਹਕਾਂ ਅਤੇ ਇੰਟਰਪ੍ਰਾਈਜ਼ਯੂਜ਼ਰ ਦੋਵਾਂ ਨੂੰ ਫਾਇਦਾ ਹੋਵੇਗਾ ਅਤੇ ਨਵੇਂ ਵਪਾਰਕ ਅਤੇ ਕਮਾਈ ਦੇ ਨਵੇਂ ਮੌਕਾ ਪੈਦਾ ਹੋਣਗੇ। ਇਹ ਗੱਠਜੋੜ ਸਕਾਈਪੀ ਦੇ ਉੱਚ-ਪੱਧਰੀ ਬਰੈਂਡ ਨੂੰ ਵਧਾਏਗਾ ਅਤੇ ਇਸ ਦੇ ਨੈੱਟਵਰਕਪਲੇਟਫਾਰਮ ਦੀ ਵਰਤੋਂ ਕਰੇਗਾ, ਜਦੋਂ ਕਿ ਮਾਈਕਰੋਸਾਫਟ ਦੇ ਮੌਜੂਦਾ ਰੀਅਲ-ਟਾਈਮ ਕਮਿਊਨੀਕੇਸ਼ਨਪ੍ਰੋਡੱਕਟ ਅਤੇ ਸਰਵਿਸਾਂ ਬੰਡਲ ਵਿੱਚ ਵਾਧਾ ਕਰੇਗਾ।
170 ਮਿਲੀਅਨਕੁਨੈਕਟ ਰਹਿਣ ਵਾਲੇ ਯੂਜ਼ਰ ਅਤੇ 2010 ਵਿੱਚ 207 ਬਿਲੀਅਨ ਮਿੰਟ ਦੇ ਵਾਈਸ ਅਤੇ ਵਿਡੀਓ ਸੰਵਾਦ ਨਾਲ, ਸਕਾਈਪੀ ਦੋਸਤਾਂ, ਪਰਿਵਾਰ ਅਤੇ ਵਪਾਰਕ ਭਾਗੀਦਾਰ ਵਿੱਚ ਸੰਸਾਰ ਭਰ ਵਿੱਚ ਵਧੀਆ, ਫਾਇਦੇਮੰਦਕੁਨੈਕਸ਼ਨ ਬਣਾਉਣ ਲਈ ਮੋਢੀ ਹੈ। ਮਾਈਕਰੋਸਾਫਟਵਲੋਂਇਸ ਦੇ ਪਲੇਟਫਾਰਮਾਂ ਵਿੱਚ ਰੀਅਲ-ਟਾਈਮਉੱਤੇ ਲੰਮੇ ਸਮੇਂ ਤੋਂ ਫੋਕਸ ਅਤੇ ਨਿਵੇਕਸ਼ ਹੈ, ਜਿਸ ਵਿੱਚ ਲਿਨਕ (ਜਿਸ ਨੇ Q3 ਵਿੱਚ 30 ਫੀਸਦੀ ਕਮਾਈ ਵਾਧਾ ਦਰਜ ਕੀਤਾ ਸੀ), ਆਉਟਲੁੱਕ, ਮਸੈਂਜ਼ਰ, ਹਾਟਮੇਲ ਅਤੇ ਐਕਸਬਾਕਸਲਾਈਵ ਸ਼ਾਮਿਲ ਹਨ।
ਸਕਾਈਪੀਮਾਈਕਰੋਸਾਫਟਡਿਵਾਇਸ ਜਿਵੇਂ ਐਕਸਬਾਕਸ ਅਤੇ ਕੀਨੈਕਟ (Kinect), ਵਿੰਡੋਜ਼ ਫੋਨ ਅਤੇ ਵਿੰਡੋਜ਼ ਜੰਤਰਾਂ ਦੀ ਲੜੀ ਨੂੰ ਸਹਿਯੋਗ ਕਰੇਗਾ ਅਤੇ ਮਾਈਕਰੋਸਾਫਟਸਕਾਈਪੀਯੂਜ਼ਰ ਨੂੰ ਲਿਨਕ, ਆਉਟਲੁੱਕ, ਐਕਸਬਾਕਸਲਾਈਵ ਅਤੇ ਹੋਰ ਕਮਿਊਨਟੀਆਂ ਲਈ ਕੁਨੈਕਟ ਕਰੇਗਾ। ਮਾਈਕਰੋਸਾਫਟਸਕਾਈਪੀ ਦੇ ਗੈਰ-ਮਾਈਕਰੋਸਾਫਟਪਲੇਟਫਾਰਮਕਲਾਇਟ ਲਈ ਨਿਵੇਸ਼ ਅਤੇ ਸਹਿਯੋਗ ਜਾਰੀ ਰੱਖੇਗਾ।
“ਸਕਾਈਪੀ ਇੱਕ ਸ਼ਾਨਦਾਰ ਸਰਵਿਸ ਹੈ, ਜਿਸ ਨੂੰ ਸੰਸਾਰ ਭਰ ਵਿੱਚ ਕਰੋੜਾਂ ਲੋਕ ਪਿਆਰ ਕਰਦੇ ਹਨ,” ਮਾਈਕਰੋਸਾਫਟ ਦੇ ਸੀਈਓ ਸਟੀਵ ਬਲਮੇਰ ਨੇ ਕਿਹਾ। “ਅਸੀਂ ਰਲ ਕੇ ਰੀਅਲ-ਟਾਈਮ ਕਮਿਊਨੀਕੇਸ਼ਨ ਦਾ ਭਵਿੱਖ ਬਣਾਵਾਂਗੇ ਤਾਂ ਕਿ ਲੋਕ ਸੰਸਾਰ ਭਰ ਵਿੱਚ ਪਰਿਵਾਰਾਂ, ਦੋਸਤਾਂ, ਕਲਾਇਟ ਅਤੇ ਸਹਿਯੋਗੀਆਂ ਨਾਲ ਸੌਖੀ ਤਰ੍ਹਾਂ ਕੁਨੈਕਟ ਹੋ ਸਕਣ।”
ਸਕਾਈਪੀਮਾਈਕਰੋਸਾਫਟ ਦੇ ਵਿੱਚ ਨਵਾਂ ਵਪਾਰਕ ਡਿਵਿਜ਼ਨ ਬਣ ਜਾਵੇਗਾ ਅਤੇ ਸਕਾਈਪੀਸੀਈਓਟੋਨ ਬੇਟਸ ਨੂੰ ਮਾਈਕਰੋਸਾਫਟਸਕਾਈਪੀਡਿਵਿਜ਼ਨ ਦਾ ਪ੍ਰਧਾਨ ਥਾਪਿਆ ਜਾਵੇਗਾ, ਜੋ ਕਿ ਸਿੱਧਾ ਬਲਮੇਰ ਨੂੰ ਰਿਪੋਰਟ ਕਰੇਗਾ।
“ਮਾਈਕਰੋਸਾਫਟ ਅਤੇ ਸਕਾਈਪੀ ਸਾਫਟਵੇਅਰ ਸਾਫਟਵੇਅਰ ਖੋਜ ਅਤੇ ਪ੍ਰੋਡੱਕਟ ਦੇ ਮਕਸਦ ਨੂੰ ਸਾਡੇ ਗਾਹਕਾਂ ਤੱਕ ਲਿਆਉਦੇਂ ਹਨ,” ਟੋਨੀ ਬੇਟਸ ਨੇ ਕਿਹਾ। “ਰਲ਼ ਕੇ ਅਸੀਂ ਸਕਾਈਪੀ ਦੇ ਸਾਡੇ ਸੰਸਾਰ ਵਿੱਚ ਫੈਲੀ ਕਮਿਊਨਟੀ ਲਈ ਵੱਧ ਸਹੂਲਤ ਦੇਣ ਦੇ ਮਸਕਦ ਨੂੰ ਤੇਜ਼ੀ ਨਾਲ ਪੂਰਾ ਦੇ ਯੋਗ ਹੋਵਾਂਗੇ ਅਤੇ ਕਮਿਊਨੀਕੇਟ ਅਤੇ ਕੈਲੇਬਰੇਟ ਲਈ ਹਰੇਕ ਵਾਸਤੇ ਨਵੇਂ ਢੰਗ ਦੇ ਸਕਾਂਗੇ।“ਬੈਟਸ ਨੇ ਕਿਹਾ।
“ਟੋਨੀ ਬੇਟਸ ਕੋਲ ਇੱਕ ਲੀਡਰ ਵਜੋਂ ਵਧੀਆ ਰਿਕਾਰਡ ਹੈ ਅਤੇ ਮਾਈਕਰੋਸਾਫਟਮੈਨੇਜਮੈਂਟ ਟੀਮ ਨੂੰ ਇਸ ਨਾਲ ਮੱਦਦ ਮਿਲੇਗੀ। ਮੈਂ ਸਕਾਈਪੀ ਦੀ ਸ਼ਾਨਦਾਰ ਗਲੋਬਲ ਟੀਮ ਮੈਂਬਰਾਂ ਤੋਂ ਆਪਣੇ ਵਿਚਾਰ, ਤਜਰਬੇ ਮਾਈਕਰੋਸਾਫਟ ਵਿੱਚ ਲਿਆਉਣ ਦੀ ਉਮੀਦ ਕਰ ਰਿਹਾ ਹਾਂ,” ਬਲਮੇਰ ਨੇ ਕਿਹਾ।
ਨਿਵੇਸ਼ਕਗਰੁੱਪ, ਜਿਸ ਨੇ ਸਕਾਈਪੀ ਨੂੰ ਮਾਈਕਰੋਸਾਫਟ ਨੂੰ ਵੇਚਿਆ ਹੈ, ਦੇ ਬੁਲਾਰੇ ਵਜੋਂ ਈਗੋਨਡੁਰਬਨ, ਸਿਲਵਰ ਲੇਕ ਦੇ ਪਰਬੰਧਕੀ ਡਾਇਰੈਕਟਰ ਨੇ ਕਿਹਾ: “ਅਸੀਂ ਸਾਡੀ ਮਲਕੀਅਤ ਦੇ ਦੌਰਾਨ ਸਕਾਈਪੀ ਵਿੱਚ ਬਦਲਾਅ ਵੇਖ ਕੇ ਹੈਰਾਨ ਰਹੇ ਹਾਂ ਅਤੇ ਇਸ ਦੀ ਮੈਨਜੇਮੈਂਟ ਟੀਮ ਅਤੇ ਮੁਲਾਜ਼ਮਾਂ ਦੀ ਦ੍ਰਿੜ੍ਹਤਾ ਦੇ ਧੰਨਵਾਦੀ ਹਾਂ। ਅਸੀਂ ਮਾਈਕਰੋਸਾਫਟ ਨਾਲ ਸਕਾਈਪੀ ਦੇ ਲੰਮ ਸਮੇਂ ਦੇ ਭਵਿੱਖ ਬਾਰੇ ਉਤਸ਼ਾਹਿਤ ਹਾਂ, ਕਿਉਂਕਿ ਇਸ ਨਾਲ ਇਹ ਸੰਸਾਰ ਵਿੱਚ ਸਭ ਤੋਂ ਵੱਧ ਡਾਇਨੇਮਿਕ ਅਤੇ ਸੰਖੇਪ ਕਮਿਊਨੀਕੇਸ਼ਨਪਲੇਟਫਾਰਮ ਬਣਨ ਦੀ ਸਥਿਤੀ ਵਿੱਚ ਹੈ।”
2003 ਵਿੱਚ ਬਣਾਈ ਗਈ, ਸਕਾਈਪੀ ਨੂੰ ਸਤੰਬਰ 2005 ਵਿੱਚ ਈਬੇ (eBay) ਨੇ ਖਰੀਦਿਆ ਸੀ ਅਤੇ ਨਵੰਬਰ 2009 ਵਿੱਚ ਨਿਵੇਸ਼ਕਗਰੁੱਪ ਦੇ ਮੁੱਖੀ ਵਜੋਂ ਸਿਲਵਰ ਲੇਕ ਵਲੋਂ ਖਰੀਦ ਲਿਆ ਗਿਆ। ਸਕਾਈਪੀ ਨੇ ਸਿਲਵਰ ਲੇਕ ਦੀ ਲੀਡਰਸ਼ਿਪ ਹੇਠ, ਪਿਛਲੇ 18 ਮਹੀਨਆਂ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ, ਜਿਸ ਵਿੱਚ ਮਹੀਨੇਵਾਰ ਕਾਲ ਮਿੰਟਾਂ ਵਿੱਚ 150 ਫੀਸਦੀ ਵਾਧਾ, ਨਵੀਆਂ ਕਮਾਈਆਂ ਦੀਆਂ ਸਟਰੀਮਾਂ ਅਤੇ ਸਹਿਯੋਗ ਹਿੱਸੇਦਾਰੀਆਂ, ਪੀਅਰ-ਟੂ-ਪੀਅਰਨੈੱਟਵਰਕ ਦੇ ਮਾਲਕ ਤੋਂ ਮਲਕੀਅਤ ਜਾਇਦਾਦ ਦੇ ਹੱਕ ਖਰੀਦਣੇ, ਅਤੇ ਚੋਟੀ ਦੇ ਸੀਨੀਅਰਮੈਨੇਜ਼ਮੈਂਟ ਟੀਮ ਮੈਂਬਰ ਨੂੰ ਭਰਤੀ ਕਰਨਾ ਸ਼ਾਮਿਲ ਹੈ।