Skip Ribbon Commands
Skip to main content

​​​​​​​​​

Azure ਅਤੇ DSVM ਦੀ ਤੈਨਾਤੀ ਦੀ ਵਰਤੋਂ ਕਰਦੇ ਹੋਏ BigDL ਦੀ ਸਵੈਚਾਲਤ ਸਥਾਪਨਾ\

BigDL Apache Spark* ਲਈ ਇੱਕ ਵਿਤਰਣ ਕੀਤੀ ਡੂੰਘੇ ਅਧਿਐਨ ਦੀ ਲਾਇਬਰੇਰੀ ਹੈ BigDL ਦੀ ਵਰਤੋਂ ਕਰਕੇ, ਤੁਸੀਂ Scala ਜਾਂ Python ਪ੍ਰੋਗਰਾਮਾਂ ਵਰਗੀਆਂ ਡੂੰਘੇ ਅਧਿਐਨ ਵਾਲੀਆਂ ਐਪਲੀਕੇਸ਼ਨਾਂ ਲਿਖ ਸਕਦੇ ਹੋ ਅਤੇ ਸਕੇਲੇਬਲ ਸਪਾਰਕ ਕਲਸਟਰਾਂ ਦੀ ਤਾਕਤ ਦਾ ਫਾਇਦਾ ਲਓ

BigDL ਦੀ ਤੈਨਾਤੀ ਨੂੰ ਆਸਾਨ ਬਣਾਉਣ ਲਈ, Microsoft ਅਤੇ Intel ਨੇ ਡਾਟਾ ਵਿਗਿਆਨ ਵਰਚੂਅਲ ਮਸ਼ੀਨ (DSVM) ਦਾ Linux(Ubuntu) ਸੰਸਕਰਨ ਦੇ ਸਿਖਰਤੇ “Azure ਲਈ ਤੈਨਾਤੀਬਟਨ ਬਣਾਉਣ ਲਈ ਭਾਈਵਾਲੀ ਕੀਤੀ ਹੈ

ਇਹ https://github.com/Azure/DataScienceVM/tree/master/Extensions/BigDLਤੇ Github ‘ਤੇ ਉਪਲਬਧ ਹੈ


 

ਸੂਚਨਾ: ਇਸ ਨੂੰ DSVM ਦਾ ਪੂਰੀ ਤਰ੍ਹਾਂ ਪ੍ਰਬੰਧ ਕਰਨ ਵਿੱਚ ਅਧਿਕਤਮ 10 ਮਿੰਟ ਲੱਗ ਸਕਦੇ ਹਨਕੌਫੀ ਪੀਣ ਦਾ ਉਚਿਤ ਸਮਾਂ ਹੈ!

ਕਿਰਪਾ ਕਰਕੇ ਧਿਆਨ ਦਿਓ: ਵਰਤੋਂ ਵਿੱਚ ਅਸਾਨਤਾ ਲਈ, ਅਸੀਂ DSVM ਪ੍ਰੋਵਿਜ਼ਨਿੰਗ ਪ੍ਰੌਮਪਟ ਵਿੱਚ SSH ਚੋਣ ਦੀ ਬਜਾਏ ਪਾਸਵਰਡ ਦੀ ਚੋਣ ਕਰਨ ਦਾ ਸੁਝਾਅ ਦਿੰਦੇ ਹਾਂ

    

 

ਆਪਣੀਆਂ ਖੁਦ ਦੀਆਂ ਕਸਟਮ ਡਾਟਾ ਵਿਗਿਆਨ VM ਐਕਸਟੈਂਸ਼ਨ ਤੈਨਾਤੀਆਂ ਨੂੰ ਬਣਾਉਣਾ

Azure ਵਰਚੂਅਲ ਮਸ਼ੀਨਜ਼ Azure ਰਿਸੋਰਸ ਮੈਨੇਜਰ (ARM) ਨਮੂਨਿਆਂ ਦੀ ਵਰਤੋਂ ਕਰਨ ਵੇਲੇ ਪ੍ਰੋਵਿਜ਼ਨਿੰਗ ਦੌਰਾਨ ਕਿਸੇ ਸਕ੍ਰਿਪਟ ਨੂੰ ਸਵੈਚਲਿਤ ਤੌਰਤੇ ਚਲਾਉਣ ਲਈ ਇੱਕ ਯੰਤਰ ਵਿਧੀ ਪ੍ਰਦਾਨ ਕਰਦਾ ਹੈ

DSVM ਟੀਮ ਨੇ ਇਸ ਨੂੰ Github*ਤੇ ਦਰਜ ਕੀਤਾ ਹੈ,

DSVM ਐਕਸਟੈਂਸ਼ਨਾਂ ਲਿਖਣ ਦੀਆਂ ਉਦਾਹਰਨਾਂ https://github.com/Azure/DataScienceVM/tree/master/Extensions

ਟੀਮ ਨੇ Azure ‘ਤੇ VM ਬਣਾਉਣ ਵੇਲੇ Linux (Ubuntu) ਲਈ DSVM ‘ਤੇ BigDL ਨੂੰ ਸਥਾਪਿਤ ਕਰਨ ਵਾਸਤੇ Azure ਰਿਸੋਰਸ ਮੈਨੇਜਰ (ARM) ਨਮੂਨੇ ਅਤੇ ਸਕ੍ਰਿਪਟ ਨੂੰ ਪ੍ਰਕਾਸ਼ਿਤ ਕੀਤਾ ਹੈ Azure ਲਈ ਤੈਨਾਤੀ ਬਟਨ ਨੂੰ ਕਲਿੱਕ ਕਰਨ ਨਾਲ ਉਪਭੋਗਤਾ ਨੂੰ Azure ਪੋਰਟਲ ਵਿਜ਼ਾਰਡ, http://portal.azure.com  ‘ਤੇ ਲਿਜਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ VM ਨਿਰਮਾਣ ਪ੍ਰਕਿਰਿਆ ਦਿਖਾਈ ਜਾਂਦੀ ਹੈ, ਅਤੇ BigDL ਨੂੰ ਸਥਾਪਿਤ/ਸੰਰਚਿਤ ਕਰਨ ਲਈ ਸਵੈਚਲਿਤ ਹੀ ਜ਼ਰੂਰੀ ਸਕ੍ਰਿਪਟ ਚਲਾਈ ਜਾਂਦੀ ਹੈ ਤਾਂ ਕਿ ਇਹ VM ਦੇ ਸਫਲਤਾਪੂਰਵਕ ਪ੍ਰਬੰਧਿਤ ਹੋਣ ਤੋਂ ਬਾਅਦ ਵਰਤੋਂ ਲਈ ਤਿਆਰ ਹੋ ਜਾਵੇ

ਉਪਰੋਕਤ ਦਸਤਾਵੇਜ਼ਾਂ ਅਨੁਸਾਰ  ਤੁਹਾਨੂੰ ਮਸ਼ੀਨ ਦੀ ਸੰਰਚਨਾ ਲਈ ਫਾਈਲ uri ਵਿੱਚ ਵੈਰੀਏਬਲ ਦੇ ਅੰਦਰ ਲਿੰਕ ਅਤੇ ਚਲਾਉਣ ਲਈ ਕਮਾਂਡ  ਨੂੰ ਸ਼ਾਮਲ ਕਰਨ ਦੀ ਲੋੜ ਹੈ

{

  "fileUris": ["<url>"],

  "commandToExecute": "<command-to-execute>"

}

ਉਪਰੋਕਤ ਉਦਾਹਰਨ ਦੇ ਅਨੁਸਾਰ   ਇਹ https://github.com/Azure/DataScienceVM/blob/master/Extensions/BigDL/azuredeploy.json ਤੋਂ ਲਏ ਗਏ ARM ਵਿੱਚ ਲਾਗੂ ਹੈ

 "variables": {

      "location": "[resourceGroup().location]",
      “imagePublisher": "microsoft-ads",
      "imageOffer": "linux-data-science-vm-ubuntu",
      "OSDiskName": "osdiskforlinuxsimple",
      "DataDiskName": "datadiskforlinuxsimple",
      "sku": "linuxdsvmubuntu",
      "nicName": "[parameters('vmName')]",
      "addressPrefix": "10.0.0.0/16",
      "subnetName": "Subnet",
      "subnetPrefix": "10.0.0.0/24",
      "storageAccountType": "Standard_LRS",
      "storageAccountName": "[concat(uniquestring(resourceGroup().id), 'lindsvm')]",
      "publicIPAddressType": "Dynamic",
      "publicIPAddressName": "[parameters('vmName')]",
      "vmStorageAccountContainerName": "vhds",
      "vmName": "[parameters('vmName')]",
      "vmSize": "[parameters('vmSize')]",
      "virtualNetworkName": "[parameters('vmName')]",
      "vnetID": "[resourceId('Microsoft.Network/virtualNetworks',variables('virtualNetworkName'))]",
      "subnetRef": "[concat(variables('vnetID'),'/subnets/',variables('subnetName'))]",
      "fileUris": https://raw.githubusercontent.com/Azure/DataScienceVM/master/Extensions/BigDL/InstallBigDL.sh,
      "commandToExecute": "bash InstallBigDL.sh"
 },

BigDL ਜੂਪੀਟਰ ਨੋਟਬੁੱਕਸ ਸਰਵਰ ਨੂੰ ਚਲਾਉਣਾ

ਉਪਭੋਗਤਾ ਨਮੂਨਿਆਂ ਨੂੰ ਚਲਾਉਣ ਲਈ ਜੂਪੀਟਰ* ਨੋਟਬੁੱਕ ਸਰਵਰ ਨੂੰ ਸ਼ੁਰੂ ਕਰਨ ਵਾਸਤੇ ਸਿੱਧੇ ਹੀ /opt/BigDL/run_notebooks.sh ਨੂੰ ਚਲਾ ਸਕਦਾ ਹੈ

ਜੇਕਰ ਤੁਸੀਂ BigDL ਨੂੰ ਮੈਨੂਅਲੀ ਸਥਾਪਿਤ ਕਰਨਾ ਚਾਹੁੰਦੇ ਹੋ

ਤਾਂ - BigDL ਨੂੰ ਮੈਨੂਅਲੀ ਸਥਾਪਿਤ ਕਰਨ ਦੀ ਪੜਾਅ-ਦਰ-ਪੜਾਅ ਸਥਾਪਨਾ ਪ੍ਰਕਿਰਿਆ

ਜੇਕਰ ਤੁਸੀਂ ਪਹਿਲਾਂ ਹੀ ਇੱਕ DSVM (Ubuntu) ਦੇ ਰੂਪ ਵਿੱਚ ਡਾਟਾ ਵਿਗਿਆਨ ਦੇ ਪੜਾਅ ਤਿਆਰ ਕਰਨ ਲਈ, ਜਾਂ ਸਿਰਫ਼ ਇਸਦੇ ਵੇਰਵੇ ਨੂੰ ਸਮਝਣਾ ਚਾਹੁੰਦੇ ਹੋ ਕਿ ਉੱਪਰ ਸਵੈਚਾਲਤ ਪੜਾਵਾਂ ਨੇ ਕੀ ਕੀਤਾ ਹੈ

DSVM ‘ਤੇ BigDL ਦੀ ਮੈਨੂਅਲ ਸਥਾਪਨਾ

DSVM ਦੀ ਪ੍ਰੋਵਿਜ਼ਨਿੰਗ

ਤੁਹਾਡੇ ਵੱਲੋਂ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਨੂੰ Azure product detail pageਤੇ ਜਾਣ ਅਤੇ VM ਨਿਰਮਾਣ ਵਿਜਾਰਡ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੁਆਰਾ Linux (Ubuntu) ਲਈ Microsoft ਡਾਟਾ ਵਿਗਿਆਨ ਵਰਚੂਅਲ ਮਸ਼ੀਨ ਦਾ ਪ੍ਰਬੰਧ ਕਰਨ ਦੀ ਲੋੜ ਹੈ

       

 


 

ਜਦੋਂ DSVM ਦੀ ਸੰਰਚਨਾ ਹੋ ਜਾਂਦੀ ਹੈ, ਤਾਂ ਇਸਦੇ ਜਨਤਕ IP ਪਤੇ ਜਾਂ DNS ਨਾਮ ਨੂੰ ਨੋਟ ਕਰੋ; ਤੁਹਾਨੂੰ ਆਪਣੀ ਪਸੰਦ ਦੇ ਕਨੈਕਟ ਟੂਲ ਦੇ ਮਾਧਿਅਮ ਨਾਲ DSVM ਨਾਲ ਕਨੈਕਟ ਕਰਨ ਲਈ ਇਸ ਦੀ ਲੋੜ ਪਵੇਗੀ  ਟੈਕਸਟ ਇੰਟਰਫੇਸ ਲਈ ਤਰਜੀਹੀ ਟੂਲ SSH ਜਾਂ Putty ਹੈ ਗ੍ਰਾਫਿਕਲ ਇੰਟਰਫੇਸ ਲਈ, Microsoft* ਇੱਕ X2GO* ਨਾਮਕ X ਕਲਾਇੰਟ ਦੀ ਸਿਫਾਰਸ਼ ਕਰਦਾ ਹੈ

ਸੂਚਨਾ: ਜੇਕਰ ਤੁਹਾਡੇ ਨੈੱਟਵਰਕ ਪ੍ਰਸ਼ਾਸਕ ਸਾਰੇ ਕਨੈਕਸ਼ਨਾਂ ਨੂੰ ਤੁਹਾਡੇ ਨੈੱਟਵਰਕ ਪ੍ਰੌਕਸੀ ਰਾਹੀਂ ਲੰਘਾਉਣਾ ਚਾਹੁੰਦੇ ਹਨ ਤਾਂ ਤੁਹਾਨੂੰ ਆਪਣੇ ਪ੍ਰੌਕਸੀ ਸਰਵਰ ਦੀ ਸਹੀ ਤਰੀਕੇ ਨਾਲ ਸੰਰਚਨਾ ਕਰਨ ਦੀ ਲੋੜ ਹੋ ਸਕਦੀ ਹੈ DSVM ‘ਤੇ ਡਿਫਾਲਟ ਤੌਰਤੇ ਸਮਰਥਿਤ ਕਿਸਮ ਸਿਰਫ਼ Xfce* ਹੈ

Intel ਦੇ BigDL ਨੂੰ ਤਿਆਰ ਕਰਨਾ

ਰੂਟਤੇ ਬਦਲੀ ਕਰੋ ਅਤੇ Github ਤੋਂ BigDL ਕਲੋਨ ਬਣਾਓ; ਰਿਲੀਜ਼ ਕੀਤੀ ਬ੍ਰਾਂਚ-0.1 ‘ਤੇ ਬਦਲੀ ਕਰੋ:

     sudo –s
     cd /opt
     git clone https://github.com/intel-anlaytics/BigDL.git
     git checkout branch-0.1

Spark* 2.0 ਨਾਲ BigDL ਨੂੰ ਤਿਆਰ ਕਰਨਾ:

     $ cd BigDL

       $ bash make-dist.sh -P spark_2.0

ਜੇਕਰ ਸਫ਼ਲ ਹੋਵੇ, ਤਾਂ ਤੁਹਾਨੂੰ ਅੱਗੇ ਲਿਖੇ ਸੁਨੇਹੇ ਦਿਖਾਈ ਦੇਣੇ ਚਾਹੀਦੇ ਹਨ:

          

BigDL ਚਲਾਉਣ ਲਈ DSVM ਦੀ ਸੰਰਚਨਾ ਦੇ ਪੜਾਵਾਂ ਦੀਆਂ ਉਦਾਹਰਨਾਂ

Python* 2.7 ‘ਤੇ ਬਦਲੀ ਕਰੋ

     $ source /anaconda/bin/activate rootPython* ਸੰਸਕਰਨ ਦੀ ਪੁਸ਼ਟੀ ਕਰੋ

     $ python - - version

Python ਪੈਕੇਜਾਂ ਨੂੰ ਸਥਾਪਿਤ ਕਰੋ

     $ /anaconda/bin/pip install wordcloud

     $ /anaconda/bin/pip install tensorboard

Jupyter* ਨੋਟਬੁੱਕ ਅਤੇ TensorBoard* ਨੂੰ ਚਲਾਉਣ ਲਈ ਸਕ੍ਰਿਪਟ ਫਾਈਲਾਂ ਨੂੰ ਬਣਾਉਣਾ

ਉਸ ਡਾਇਰੈਕਟਰੀ ਵਿੱਚ, ਜਿੱਥੇ ਤੁਸੀਂ BigDL ਲਾਇਬਰੇਰੀ (/opt/BigDL) ਦਾ ਕਲੋਨ ਬਣਾਇਆ ਸੀ, ਇੱਕ ਸਕ੍ਰਿਪਟ ਅਤੇ ਅੱਗੇ ਦਿੱਤੀ ਸਮੱਗਰੀ ਨਾਲ run_notebook.sh ਨੂੰ ਬਣਾਓ:

#begin run_notebook.sh

#!/bin/bash

#setup paths

BigDL_HOME=~/BigDL

 

#this is needed for MSFT DSVM

export PYTHONPATH=${BigDL_HOME}/pyspark/dl:${PYTHONPATH}

#end MSFT DSVM-specific config

 

#use local mode or cluster mode

#MASTER=spark://xxxx:7077

MASTER="local[4]"

PYTHON_API_ZIP_PATH=${BigDL_HOME}/dist/lib/bigdl-0.1.0-python-api.zip

BigDL_JAR_PATH=${BigDL_HOME}/dist/lib/bigdl-0.1.0-jar-with-dependencies.jar

export PYTHONPATH=${PYTHON_API_ZIP_PATH}:${PYTHONPATH}

export PYSPARK_DRIVER_PYTHON=jupyter

export PYSPARK_DRIVER_PYTHON_OPTS="notebook --notebook-dir=~/notebooks  --ip=* "

 

source ${BigDL_HOME}/dist/bin/bigdl.sh

 

${SPARK_HOME}/bin/pyspark \

    --master ${MASTER} \

    --driver-cores 5  \

    --driver-memory 10g  \

    --total-executor-cores 8  \

    --executor-cores 1  \

    --executor-memory 10g \

    --conf spark.akka.frameSize=64 \

  --properties-file ${BigDL_HOME}/dist/conf/spark-bigdl.conf \

    --py-files ${PYTHON_API_ZIP_PATH} \

    --jars ${BigDL_JAR_PATH} \

    --conf spark.driver.extraClassPath=${BigDL_JAR_PATH} \

    --conf spark.executor.extraClassPath=bigdl-0.1.0--jar-with-dependencies.jar

# end of create_notebook.sh

-----

 

chmod +x run_notebook.sh

ਉਸੇ BigDL ਡਾਇਰੈਕਟਰੀ ਵਿੱਚ, ਅੱਗੇ ਦਿੱਤੀ ਸਮੱਗਰੀ ਨਾਲ start_tensorboard.sh ਨੂੰ ਬਣਾਓ:

#begin start_tensorboard.sh

PYTHONPATH=/anaconda/lib/python2.7/site-packages:$PYTHONPATH

/anaconda/lib/python2.7/site-packages/tensorboard/tensorboard --logdir=/tmp/bigdl_summaries

#end start_tensorboard.sh

ਕਿਰਪਾ ਕਰਕੇ ਨੋਟ ਕਰੋ ਕਿ ‘/anaconda/lib/python2.7/site-packages/’ ਸਥਾਪਨਾ-ਨਿਰਭਰ ਹੈ ਅਤੇ DSVM ਦੀਆਂ ਭਵਿੱਖ ਦੀਆਂ ਰਿਲੀਜ਼ਾਂ ਵਿੱਚ ਬਦਲ ਸਕਦੀ ਹੈ ਇਸ ਲਈ, ਜੇਕਰ ਇਹ ਨਿਰਦੇਸ਼ ਤੁਹਾਡੇ ਲਈ ਕੰਮ ਨਾ ਕਰਨ, ਤਾਂ ਤੁਹਾਨੂੰ ਇਸ ਪਾਥ ਨੂੰ ਅੱਪਡੇਟ ਕਰਨ ਦੀ ਲੋੜ ਪੈ ਸਕਦੀ ਹੈ

ਲੌਗ ਦੇ ਅੰਤ ਵਾਲੇ URL http://10.0.2.4:6006 ਨੂੰ ਨੋਟ ਕਰੋ TensorBoard ਪੇਨ ਨੂੰ ਦੇਖਣ ਲਈ ਇਸ ਨਾਲ ਆਪਣੇ DSVM ਬ੍ਰਾਊਜ਼ਰ ਨੂੰ ਖੋਲ੍ਹੋ

ਇੱਕ ਟੈਕਸਟ ਕਲਾਸੀਫਿਕੇਸ਼ਨ ਉਦਾਹਰਨ ਨੂੰ ਲਾਂਚ ਕਰਨਾ

run_notebook.sh ਅਤੇ start_tensorboard.sh ਨੂੰ ਵੱਖਰੇ ਟਰਮੀਨਲਾਂ ਤੋਂ ਬੈਸ਼ ਕਮਾਂਡਾਂ ਰਾਹੀਂ ਚਲਾਓ:

       $bash run_notebook.sh

       $bash start_tensorboard.sh

ਦੋ ਬ੍ਰਾਊਜ਼ਰ ਟੈਬਾਂ ਖੋਲ੍ਹੋ, ਇੱਕ text_classification.ipynb ਲਈ ਅਤੇ ਦੂਸਰੀ TensorBoard ਲਈ

text_classification ਉਦਾਹਰਨਤੇ ਨੈਵੀਗੇਟ ਕਰੋ:

http://localhost:YOUR_PORT_NUMBER/notebooks/pyspark/dl/example/tutorial/simple_text_classification/text_classfication.ipynb# —ਨਮੂਨੇ ਦਾ ਸਥਾਨ ਦੇਖੋ

ਨੋਟਬੁੱਕ ਚਲਾਓ ਇਸਨੂੰ ਕੁਝ ਮਿੰਟ ਲੱਗਣਗੇ ਅੰਤ ਵਿੱਚ, ਤੁਸੀਂ ਇਸ ਤਰ੍ਹਾਂ ਦਾ ਇੱਕ ਨੁਕਸਾਨ ਗ੍ਰਾਫ਼ ਦੇਖੋਂਗੇ:

                   

 

ਤੁਹਾਡਾ TensorBoard ਟੈਕਸਟ ਕਲਾਸੀਫਿਕੇਸ਼ਨ ਉਦਾਹਰਨ ਲਈ ਅਜਿਹਾ ਦਿਖਾਈ ਦੇ ਸਕਦਾ ਹੈ

                      

 

DSVM ‘ਤੇ BigDL ਦੀ ਆਟੋਮੇਟਿੰਗ ਸਥਾਪਨਾ

Azure ਵਰਚੂਅਲ ਮਸ਼ੀਨਜ਼ Azure ਰਿਸੋਰਸ ਮੈਨੇਜਰ (ARM) ਨਮੂਨਿਆਂ ਦੀ ਵਰਤੋਂ ਕਰਨ ਵੇਲੇ ਪ੍ਰੋਵਿਜ਼ਨਿੰਗ ਦੌਰਾਨ ਕਿਸੇ ਸਕ੍ਰਿਪਟ ਨੂੰ ਸਵੈਚਲਿਤ ਤੌਰਤੇ ਚਲਾਉਣ ਲਈ ਇੱਕ ਯੰਤਰ ਵਿਧੀ ਪ੍ਰਦਾਨ ਕਰਦਾ ਹੈ Githubਤੇ , ਅਸੀਂ Azure ‘ਤੇ VM ਨੂੰ ਬਣਾਉਣ ਵੇਲੇ Linux (Ubuntu) ਲਈ DSVM ‘ਤੇ BigDL ਨੂੰ ਸਥਾਪਿਤ ਕਰਨ ਵਾਸਤੇ ARM ਨਮੂਨੇ ਅਤੇ ਸਕ੍ਰਿਪਟ ਨੂੰ ਪ੍ਰਕਾਸ਼ਿਤ ਕੀਤਾ ਹੈ  ਉਸੇ Github ਡਾਇਰੈਕਟਰੀਤੇ ਇੱਕ Azure ਲਈ ਤੈਨਾਤੀ ਬਟਨ ਵੀ ਹੈ ਜੋ ਕਿ ਉਪਭੋਗਤਾ ਨੂੰ Azure ਪੋਰਟਲ ਵਿਜ਼ਾਰਡਤੇ ਲੈ ਜਾਂਦਾ ਹੈ, ਉਨ੍ਹਾਂ ਦੀ VM ਨਿਰਮਾਣ ਪ੍ਰਕਿਰਿਆ ਵਿੱਚ ਅਗਵਾਈ ਕਰਦਾ ਹੈ, ਅਤੇ BigDL ਨੂੰ ਸਥਾਪਿਤ/ਸੰਰਚਿਤ ਕਰਨ ਲਈ ਉਪਰੋਕਤ ਸਕ੍ਰਿਪਟ ਨੂੰ ਸਵੈਚਲਿਤ ਹੀ ਚਲਾਉਂਦਾ ਹੈ ਤਾਂ ਕਿ ਇਹ VM ਦੇ ਸਫਲਤਾਪੂਰਵਕ ਪ੍ਰਬੰਧਿਤ ਹੋਣ ਤੋਂ ਬਾਅਦ ਵਰਤੋਂ ਲਈ ਤਿਆਰ ਹੋ ਜਾਵੇ ਉਪਭੋਗਤਾ ਨਮੂਨਿਆਂ ਨੂੰ ਚਲਾਉਣ ਲਈ ਜੂਪੀਟਰ ਨੋਟਬੁੱਕ ਸਰਵਰ ਨੂੰ ਸ਼ੁਰੂ ਕਰਨ ਵਾਸਤੇ ਸਿੱਧੇ ਹੀ /opt/BigDL/run_notebooks.sh ਨੂੰ ਚਲਾ ਸਕਦਾ ਹੈ

ਸਿੱਟਾ

BigDL ਲਗਾਤਾਰ ਵਿਕਸਿਤ ਹੋ ਰਿਹਾ ਹੈ ਅਤੇ ਖੁੱਲ੍ਹੇ-ਸਰੋਤ ਕਮਿਊਨਿਟੀ ਦੇ ਨਾਲ-ਨਾਲ Intel ਦੀ ਸਮਰਪਿਤ ਸੌਫਟਵੇਅਰ ਇੰਜੀਨੀਅਰਿੰਗ ਟੀਮ ਤੋਂ ਮਜ਼ਬੂਤ ਸਮਰਥਨ ਪ੍ਰਾਪਤ ਕਰ ਰਿਹਾ ਹੈ

ਸਰੋਤ

Linux VM ‘ਤੇ ਕਸਟਮ ਐਕਸਟੈਂਸ਼ਨਾਂ ਬਣਾਉਣਾ https://docs.microsoft.com/en-us/azure/virtual-machines/Linux/extensions-customscript​​​​​​​                    ​​
​​​​​​​​​​​​​​

Read More on...

​​
This site uses Unicode and Open Type fonts for Indic Languages. Powered by Microsoft SharePoint
©2017 Microsoft Corporation. All rights reserved.