Skip Ribbon Commands
Skip to main content

Windowsmedia.com

 

Windowsmedia.com ਆਨਲਾਈਨ ਮੀਡਿਆ ਸਟਰੀਮਿੰਗ ਲਈ ਪੋਰਟ ਹੈ, ਜੋ ਕਿ ਵਿੰਡੋਜ਼ ਫਾਰਮੈਟ ਵਰਤਦਾ ਹੈ। ਇਹ ਸੰਗੀਤ, ਵਿਡੀਓ, ਮੂਵੀ, ਟੀਵੀ, ਖੇਡਾਂ, ਇੰਟਰਨੈੱਟ ਰੇਡੀਓ ਅਤੇ ਕਈ ਹੋਰ ਕੁਝ ਉਪਲੱਬਧ ਕਰਵਾਉਂਦਾ ਹੈ। ਹੋਰ ਸ਼ਬਦਾਂ ਵਿੱਚ ਕਹੀਏ ਤਾਂ ਇਹ ਵਿੰਡੋਜ਼ ਮੀਡਿਆ ਸੈਂਟਰ, ਵਿੰਡੋਜ਼ ਮੀਡਿਆ ਪਲੇਅਰ, ਵਿੰਡੋਜ਼ ਮੀਡਿਆ ਇੰਕੋਡਰ ਤੇ ਸਰਵਿਸ ਦੇ ਫੀਚਰਾਂ ਨੂੰ ਕੁਝ ਹੱਦ ਤਾਂ ਆਪਸ ਵਿੱਚ ਜੋੜ ਦਿੰਦਾ ਹੈ।

 

ਸੰਗੀਤ ਪ੍ਰੇਮੀਆਂ ਲਈ ਤਾਂ ਇਹ ਬਹੁਤ ਕੁਝ ਉਪਲੱਬਧ ਕਰਵਾਉਂਦਾ ਹੈ। ਇਹ ਤੁਹਾਨੂੰ ਮਹੀਨੇ ਦਾ ਕਲਾਕਾਰ ਤੇ ਉਭਰਦੇ ਕਲਾਕਾਰ ਬਾਰੇ ਜਾਣਕਾਰੀ ਦੇ ਕੇ ਉਦਯੋਗ ਵਿੱਚ ਸਭ ਤੋਂ ਨਵੇਂ ਅਤੇ ਵਧੀਆ ਬਾਰੇ ਜਾਣਕਾਰੀ ਦਿੰਦਾ ਹੈ। ਜੇ ਤੁਹਾਨੂੰ ਕੁਝ ਆਫ਼-ਬੀਟ ਪਸੰਦ ਹੋਵੇ ਤਾਂ - ਤੁਸੀਂ ਕੂਲ ਕੰਟਰੀ, ਡਾਂਸ ਤੇ ਪੋਪ ਸੰਗੀਤ ਵੇਖ ਸਕਦੇ ਹੋ। ਜਦੋਂ ਹਫ਼ਤੇ ਦੇ ਅੰਤ ਉੱਤੇ ਤੁਸੀਂ ਆਨੰਦ ਲੈਣਾ ਚਾਹੋ ਤਾਂ ਹਿੱਪ-ਹੋਪ ਅਤੇ ਰੌਕ ਤੇ ਆਲਟ ਸ਼ੈਕਸ਼ਨ ਹਨ - ਜਿੱਥੇ ਤੁਸੀਂ ਮੌਕਾ ਮੁਤਾਬਕ ਸੰਗੀਤ ਲੱਭ ਸਕਦੇ ਹੋ। ਸਭ ਤੋਂ ਵਧੀਆ ਗੱਲ਼ ਇਹ ਕਿ ਤੁਸੀਂ ਮੁਫ਼ਤ ਵਿੱਚ ਸੰਗੀਤ ਡਾਊਨਲੋਡ ਕਰ ਸਕਦੇ ਹੋ।

 

ਮੂਵੀ ਬਫ਼ ਜਾਣਕਾਰੀ ਲੱਭ ਸਕਦੇ ਹਨ, ਕਿ ਬਾਕਸ ਆਫਿਸ ਵਿੱਚ ਨਵਾਂ ਕੀ ਹੈ, ਕਿਹੜੀਆਂ ਫਿਲਮਾਂ ਆ ਰਹੀਆਂ ਹਨ, ਅਤੇ ਮਾਰਕੀਟ ਵਿੱਚ ਕਿਹੜੀਆਂ ਡੀਵੀਡੀ ਉਪਲੱਬਧ ਹਨ।

ਤੁਸੀਂ ਟੈਲੀਵਿਜ਼ਨ ਨੂੰ ਪਸੰਦ ਕਰਦੇ ਹੋ ਸਕਦੇ ਹੋ ਤੇ ਆਪਣੇ ਪਸੰਦੀਦਾ ਸੀਰਿਜ਼ ਦੇ ਸ਼ੈਡਿਊਲ ਨੂੰ ਟੀਵੀ ਸ਼ੈਕਸ਼ਨ ਵਿੱਚ ਜਾ ਕੇ ਵੇਖਣਾ ਚਾਹੋਗੇ।

 

ਖੇਡਾਂ, ਗੈਰ-ਅੰਗਰੇਜ਼ੀ ਬੋਲਣ ਵਾਲੇ ਅਤੇ ਇੰਟਰਨੈੱਟ ਰੇਡੀਓ ਨੂੰ ਪਸੰਦ ਕਰਨ ਵਾਲੇ ਕਈ ਖੇਡਾਂ ਤੇ ਚੈਨਲ ਖੁਦ ਲਈ ਲੈ ਸਕਦੇ ਹਨ ਅਤੇ ਆਨੰਦ ਮਾਣ ਸਕਦੇ ਹਨ।

This site uses Unicode and Open Type fonts for Indic Languages. Powered by Microsoft SharePoint 2013.
©2016 Microsoft Corporation. All rights reserved.