Skip Ribbon Commands
Skip to main content

ਸਿਰਲੇਖ:
ਭਾਸ਼ਾ ਕੰਪਿਉਟਿੰਗ ਵਿਚ ਭਾਰਤ ਸਰਕਾਰ

 
ਵੇਰਵਾ:


TDIL ਪ੍ਰੋਗ੍ਰਾਮ ਨਿਰਦੇਸ਼ਕ ਸੁਅਰਨ ਲਤਾ ਨੇ TDIL ਅਤੇ ਭਾਸ਼ਾ ਕੰਪਿਉਟਿੰਗ ਡੋਮੇਨ ਵਿਚ ਉਨ੍ਹਾਂ ਦੀ ਕੋਸ਼ਿਸ਼ਾਂ ਬਾਰੇ ਗੱਲੀ ਕੀਤੀ। ਹੇਠਲੇ ਹਾਲ ਵਿਚ ਕੋਇਮਬਟੂਰ (ਤਮਿਲਨਾਡੂ, ਭਾਰਤ) ਵਿਚ ਇੰਟਨੈਟ ਤਮਿਲ ਕਾਨਫ਼ਰੰਸ਼ ਤੇ ਸਮਾਂ ਦਿੱਤੇ ਪ੍ਰੀਜ਼ੈਂਟੇਸ਼ਨ ਦੇ ਟੂਕਾਂ ਹਨ।

 

ਸਮੱਗਰੀ:


ਭਾਰਤ ਇਹ ਦੀ ਭਾਸ਼ਾਵਾਂ ਅਤੇ ਸਭਿਆਚਾਰਾਂ ਦੀ ਵਿਵਿਧਤਾ ਲਈ ਮਸ਼ਹੂਰ ਹੈ। ਭਾਰਤ ਵਿਚ ਹਰੇਕ ਰਾਜ ਅਨੋਖਾ ਹੈ। ਹਾਲਾਂਕਿ ਹਿੰਦੀ ਭਾਰਤ ਦੀ ਰਾਜਭਾਸ਼ਾ ਹੈ ਅਤੇ ਅੰਗ੍ਰੇਜ਼ੀ ਨੂੰ ਵਿਚਾਰ ਵਟਾਂਦਰਾ ਦੇ ਮਾਧਿਅਮ ਲਈ ਵਰਤੀਆ ਜਾਂਦਾ ਹੈ। ਭਾਰਤੀ ਸਰਕਾਰ ਨੂੰ ਲੱਗਿਆ ਕਿ ਇਹ ਬਿਹਤਰੀਨ ਰਾਸ਼ਟਰੀ ਬੰਧਨ ਵਾਸਤੇ ਖੇਤਰੀ ਭਾਸ਼ਾਵਾਂ ਨੂੰ ਮਜ਼ਬੂਤੀ ਪ੍ਰਦਾਨ ਕਰਨੀ ਚਾਹੀਦੀ ਹੈ। ਸਰਕਾਰ ਨੇ ਕੰਪਿਉਟਰਾਂ ਵਿਚ ਖੇਤਰੀ ਭਾਸ਼ਾਵਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਾਸਤੇ ਕਈਆਂ ਪਹਿਲਾਂ ਕੀਤੀਆਂ ਹਨ। ਤਕਨਾਲੋਜ਼ੀ ਡਿਵੈਲਪਮੈਂਟ ਇੰਡੀਅਨ ਲੈਂਗਵੇਜ਼ (TDIL) ਪ੍ਰੋਗ੍ਰਾਮ ਭਾਰਤ ਸਰਕਾਰ ਵਲੋਂ ਵਿਸ਼ੇਸ਼ ਭਾਸ਼ਾ

ਕੰਪਿਉਟਿੰਗ ਕੋਸ਼ਿਸ਼ ਹੈ। TDIL ਪ੍ਰੋਗ੍ਰਾਮ ਨਿਰਦੇਸ਼ਕ ਸੁਅਰਨ ਲਤਾ ਨੇ TDIL ਅਤੇ ਭਾਸ਼ਾ ਕੰਪਿਉਟਿੰਗ ਡੋਮੇਨ ਵਿਚ ਉਨ੍ਹਾਂ ਦੀ ਕੋਸ਼ਿਸ਼ਾਂ ਬਾਰੇ ਗੱਲੀ ਕੀਤੀ। ਹੇਠਲੇ ਹਾਲ ਵਿਚ ਕੋਇਮਬਟੂਰ (ਤਮਿਲਨਾਡੂ, ਭਾਰਤ) ਵਿਚ ਇੰਟਨੈਟ ਤਮਿਲ ਕਾਨਫ਼ਰੰਸ਼ ਤੇ ਸਮਾਂ ਦਿੱਤੇ ਪ੍ਰੀਜ਼ੈਂਟੇਸ਼ਨ ਦੇ ਟੂਕਾਂ ਹਨ।

 

"ਇਹ ਦੱਸਣਾ ਵਡਿਆਈ ਨਹੀਂ ਹੋਵੇਗੀ ਕਿ ਭਾਰਤ ਦੁਨੀਆ ਦਾ ਇਕ ਅਨੋਖਾ ਦੇਸ਼ ਹੈ। ਭਾਰਤ ਵਿਚ 22 ਆਧਿਕਾਰਿਕ ਰਾਜਭਾਸ਼ਾਵਾਂ ਅਤੇ 11 ਪ੍ਰਚਲਿਤ ਲਿਪਿ ਹਨ। ਇਕ ਲਿਪਿ ਦਾ ਇਸਤੇਮਾਲ ਇਕ ਤੋਂ ਵਧੀਕ ਭਾਸ਼ਾਵਾਂ ਲਈ ਕੀਤਾ ਜਾ ਸਕਦਾ ਹੈ। ਹੁਣ, ਇਨਫਾਰਮੇਸ਼ਨ ਤਕਨਾਲਾਜ਼ੀ ਦਾ ਯੂਗ ਹੈ। ਇਹ ਦੇਖਣਾ ਚੰਗਾ ਹੈ ਕਿ ਕੰਪਿਉਟਰ ਤਕਨਾਲਾਜ਼ੀ ਭਾਸ਼ਾ ਰੂਪੀ ਬੰਧਨਾਂ ਨੂੰ ਤੋਡ਼ ਰਹੀ ਹੈ ਅਤੇ ਆਪਣੀ

ਭਾਸ਼ਾਵਾਂ ਦੀ ਵਰਤੋਂ ਜਾਣਕਾਰੀ ਆਸਾਨੀ ਨਾਲ ਪ੍ਰਾਪਤ ਕਰਨ ਲਈ ਸਮਾਜ ਦੇ ਵੱਖਰੇ ਹਿੱਸੇਆਂ ਵਿਚਕਾਰ ਅੰਤਰ ਨੂੰ ਸਮਾਪਤ ਕਰ ਰਹੀ ਹੈ। ਇਸਲਈ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਾਸ਼ਾ ਕੰਪਿਉਟਿੰਗ ਦੇਸ਼ ਵਿਚ ਵੱਖਰੀ ਭਾਸ਼ਾਵਾਂ ਦੇ ਵਕਤਾਵਾਂ ਵਿਚਕਾਰ ਜਾਣਕਾਰੀ ਲੈਣ-ਦੈਣ ਦਾ ਕੇਂਦਰੀ ਮਾਧਿਅਮ ਬਣ ਰਿਹਾ ਹੈ।"

 

" ਭਾਰਤੀ ਭਾਸ਼ਾਵਾਂ ਵਿਚ ਮਾਨਵ ਮਸ਼ੀਨ  ਗੱਲਬਾਤ ਲਈ ਜਾਣਕਾਰੀ ਪ੍ਰਦਾਨ ਕਰਨ ਲਈ ਟੂਲਾਂ ਦਾ ਵਿਕਾਸ ਅਤੇ ਬਹੁਭਾਸ਼ੀ ਗਿਆਨ ਸੰਸਾਧਨਾਂ ਪ੍ਰਾਪਤ ਕਰਨ ਵਾਸਤੇ ਤਕਨਾਲਾਜ਼ੀ ਵਿਕਸਿਤ ਲਈ ਤਕਨਾਲੋਜ਼ੀ ਡਿਵੈਲਪਮੈਂਟ ਫਾਰ ਇੰਡੀਅਨ ਲੈਂਗਵੇਜ਼ (TDIL) ਪ੍ਰੋਗ੍ਰਾਮ, ਭਾਰਤ ਸਕਾਰ ਦੀ ਪਹਿਲ ਹੈ। TDIL ਦਾ ਉਦੇਸ਼ ਮੂਲ ਜਾਣਕਾਰੀ ਪ੍ਰਾਪਤ ਕਰਨ ਦਾ ਹੈ ਅਤੇ ਉਪਭੋਗਤਾ ਦੋਸ਼ਤਾਨਾ ਰੂਪ ਵਿਚ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਅਤੇ ਪੈਕੇਜ਼ ਕਰਨਾ ਅਤੇ ਜਨਤਕ ਦੇ ਮੁਫਤ ਇਸਤੇਮਾਲ ਲਈ ਮੁਹੱਇਆ ਕਰਾਉਣਾ ਹੈ।"

 

"ਭਾਰਤੀ ਭਾਸ਼ਾਵਾਂ ਲਈ ਸਾਫਟਵੇਅਰ ਵਿਕਾਸ ਵਿਚ ਮੁੱਖ ਬਾਧਾ ਉਨ੍ਹਾਂ ਦੇ ਗਿਆਨੀਆਂ ਅਤੇ ਸਾਫ਼ਟਵਅਰ ਇੰਜ਼ੀਨੀਅਰਾਂ ਨੂੰ ਨਾਲ ਲਿਆਉਣਾ ਹੈ। TDIL ਨੂੰ 22 ਭਾਰਤੀ ਰਾਜਭਾਸ਼ਾਵਾਂ ਵਾਸਤੇ ਤਕਨੀਕੀ ਵਿਕਾਸ ਲਈ ਢ਼ਕਵਾਂ ਫੰਡ ਵੰਡਿਆ ਗਿਆ ਹੈ। TDIL ਭਾਸ਼ਾ ਗਿਆਨੀਆਂ ਅਤੇ ਇੰਜ਼ੀਅਨਰਾਂ ਵਿਚਕਾਰ ਪੁਲ ਦੀ ਤਰ੍ਹਾਂ ਕੰਮ ਕਰੇਗਾ। ਹਿੰਦੀ ਅਤੇ ਤਮਿਲ ਭਾਸ਼ਾਵਾਂ ਨੂੰ ਵੱਧ ਵਰੀਅਦਾ ਦਿੱਤੀ ਗਈ ਹੈ ਕਿਉਂਕਿ ਹਿੰਦੀ ਦੇਸ਼ ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਤਮਿਲ ਭਾਸ਼ਾ ਰਾਜ ਸਰਕਾਰ ਦੀ ਤਰਫ ਤੋਂ ਗੈ਼ਰ ਨਿਵਾਸੀ ਭਾਰਤੀ ਦੀ ਮੰਗ ਹੈ।

 

"TDIL ਪ੍ਰੋਗ੍ਰਾਮ ਦਾ ਜਨਮ 1990-91 ਵਿਚ ਹੋਇਆ ਸੀ। TDIL ਵੱਲੋਂ ਸਹਾਇਤਾ ਪ੍ਰਾਪਤ ਇਹ ਪ੍ਰੋਜੇਕਟ ਸੰਗ੍ਰਹਿ, OCR, ਬੋਲਣ ਲਈ ਪਾਠ, ਮਸ਼ੀਨ ਅਨੁਵਾਦ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ ਜਨਤਕ ਸਾਫ਼ਟਵੇਅਰ ਦਾ ਵਿਕਾਸ ਕੀਤਾ ਗਿਆ ਸੀ। ਕੀਬੋਰਡ ਲੇਆਉਟ ਲਈ ਮਾਨਕ ਅਤੇ ਜਾਣਕਾਰੀ ਦਾ ਬਦਲਾਅ ਕਰਨ ਲਈ ਆਂਤਰਿਕ ਕੋਡਾਂ ਦਾ ਵਿਕਾਸ ਵੀ ਸ਼ਾਮਿਲ ਸਨ। ਇਹ ਦੇ ਨਤੀਜ਼ੇ ਵਜੋਂ ਭਾਰਤੀ ਭਾਸ਼ਾਵਾਂ ਵਿਚ ਜਾਣਕਾਰੀ ਪ੍ਰਾਪਤ ਕਰਨ ਲਈ ਸਮਾਧਾਨ ਪ੍ਰਾਪਤ ਕਰਨ ਵਾਸਤੇ ਯਕੀਨੀ ਬਣਾਇਆ ਹੈ।"

 

"ਐਪਰ ਭਾਰਤੀ ਭਾਸ਼ਾ ਤਕਨਾਲਜ਼ੀ ਸਮਾਧਾਨਾਂ ਵਿਕਸਿਤ ਕਰਨ ਲਈ ਸਰਕਾਰ ਅਤੇ ਲੋਕਾਂ ਦੀ ਲਗਾਤਾਰ ਮਾਂਗ ਕੀਤੀ ਜਾ ਰਹੀ ਹੈ। ਇਸਲਈ, 2000-2001 ਵਿਚ, ਸਰਕਾਰ ਨੇ TDIL ਲਈ ਮਿਸ਼ਨ ਪ੍ਰਾਪਤੀ ਪ੍ਰੋਗ੍ਰਾਮ ਸ਼ੁਰੂ ਕੀਤਾ ਸੀ। ਇਹ ਹੇਠਲੇ ਸਾਤ ਮੁੱਖ ਪਹਿਲਾਂ ਦੇ ਧਿਆਨ ਦਿੱਤਾ ਗਿਆ ਸੀ: ਗਿਆਨ ਸੰਸਾਧਨ, ਗਿਆਨ ਟੂਲ, ਅਨੁਵਾਦ ਸਹਾਇਤਾ ਸਿਸਟਮ, ਮਾਨਵ ਅਨੁਵਾਦ ਇੰਟਰਫ਼ੇਸ ਸਿਸਟਮ, ਸਥਾਨੀਕਰਨ, ਮਾਨਕੀਕਰਨ ਅਤੇ ਭਾਰਤੀ ਭਾਸ਼ਾ ਤਕਨਾਲਜ਼ੀ ਮਾਨਵ ਸੰਸਾਧਨ ਵਿਕਾਸ।  ਭਾਰਤੀ ਭਾਸ਼ਾ ਤਕਨਾਲਜ਼ੀ ਸਮਾਧਾਨਾਂ ਲਈ ਤੇਰ੍ਹਾਂ ਸੰਸਾਧਨ ਕੇਂਦਰ (RC-ILTS) ਸਾਰੀਆਂ 18 ਭਾਰਤੀ ਭਾਸ਼ਾਵਾਂ ਨੂੰ ਕਵਰ ਕਰਨ ਵਾਸਤੇ ਸਹਾਇਕ ਸਨ।"

 

“TDIL ਡਾਟਾ ਸੇਂਟਰ ਕੋਲ ਮੁਫਤ ਫੌਂਟ ਅਤੇ ਸਾਫ਼ਟਵੇਅਰ ਟੂਲ ਅਸਮੀ, ਹਿੰਦੀ, ਕੱਨਡ਼, ਮਲਿਆਲਮ, ਮਰਾਠੀ, ਉਡ਼ੀਆ, ਤਮਿਲ, ਤੇਲਗੂ, ਉਰਦੂ, ਗੁਜ਼ਰਾਤੀ, ਸੰਸਕ੍ਰਿਤ, ਬੋਡੋ, ਡੋਗਰੀ ਮੈਥਿਲੀ, ਨੇਪਾਲੀ, ਬੰਗਲਾ, ਕਸ਼ਮੀਰੀ, ਕੌਨਕਣੀ, ਮਣੀਪੁਰੀ, ਸੰਥਾਲੀ ਅਤੇ ਸਿੰਧੀ ਸ਼ਾਮਿਲ ਹਨ।”

 

"ਹੁਣ TDIL ਦੇ ਦੇਸ਼ ਵਿਚ ਤੇਰ੍ਹਾਂ ਸੰਸਾਧਨ ਸੇਂਟਰ ਹਨ। ਇੰਡੀਅਨ ਇੰਸਟੀਟਿਉਟ ਆਫ ਤਕਨਾਲਜ਼ੀ, ਕਾਨਪੁਰ (ਹਿੰਦੀ, ਨੇਪਾਲੀ), ਇੰਡੀਅਨ ਇੰਸਟੀਟਿਉਟ ਆਫ ਤਕਨਾਲਜ਼ੀ, ਮੁੱਬਈ (ਮੈਥਿਲੀ, ਕੌਨਕਣੀ), ਇੰਡੀਅਨ ਇੰਸਟੀਟਿਉਟ ਆਫ ਤਕਨਾਲਜ਼ੀ, ਗੁਹਾਟੀ (ਅਸਮੀ, ਮਣੀਪੁਰੀ), ਇੰਡੀਅਨ ਇੰਸਟੀਟਿਉਟ ਆਫ ਸਾਇੰਸ, ਬੰਗਲੌਰ (ਕੱਨਡ਼, ਸੰਸਕ੍ਰਿਤ), ਇੰਡੀਅਨ ਸਟੈਟਿਕਲ ਇੰਸਟੀਟਿਉਟ, ਕੋਲਕਾਤਾ (ਬੰਗਾਲੀ), ਜਵਾਹਰਲਾਲ ਨੇਹਰੂ ਯੂਨੀਵਰਸਿਟੀ, ਨਿਉ ਦਿੱਲੀ, ਫੌਰਨ ਲੈਂਗਵੇਜੇਜ਼ (ਜਾਪਾਨੀ, ਚੀਨੀ) ਅਤੇ ਸੰਸਕ੍ਰਿਤ (ਭਾਸ਼ਾ ਸਿੱਖਿਆ ਪ੍ਰਣਾਲੀ), ਹੈਦਰਾਬਾਦ ਯੂਨੀਵਰਸਿਟੀ, ਹੈਦਰਾਬਾਦ (ਤੇਲਗੂ), ਅੰਨਾ ਯੂਨੀਵਰਸਿਟੀ, ਚੈੱਨਈ (ਤਮਿਲ), ਐਮਐਸ ਯੂਨਿਵਰਸਿਟੀ, ਬਡ਼ੋਦਾ (ਗੁਜ਼ਰਾਤੀ), ਉਤਕਲ ਯੂਨੀਵਰਸਿਟੀ, ਡਿਪਾਰਟਮੈਂਟ ਆਫ ਕੰਪਿਉਟਰ ਸਾਇੰਸ ਐਂਡ ਐਪਲੀਕੇਸ਼ਨ (ਉਡ਼ੀਆ), ਥਾਪਰ ਇੰਸਟੀਟਿਉਣ ਆਫ ਇੰਜੀਨਿਅਰਿੰਗ ਐਂਡ ਤਕਨਾਲਜ਼ੀ, ਪਟਿਆਲਾ (ਪੰਜਾਬੀ), ERDCI, ਤਿਰੂਵਨੰਤਪੂਰਮ (ਮਲਿਆਲਮ), ਅਤੇ CDAC, ਪੁਣੇ (ਉਰਦੂ, ਸੰਧੀ, ਕਸ਼ਮੀਰੀ) ਸੰਸਾਧਨ ਸੇਂਟਰ ਹਨ।"

 

TDIL ਤੇ, ਅੰਗ੍ਰੇਜ਼ੀ ਦੀ ਰੂਕਾਵਟ ਤੋਂ ਬਾਹਰ ਆਉਣ ਲਈ ਤਾਰ ਦੀ ਦੁਨੀਆ ਵੱਲ ਕੰਮ ਕਰ ਰਹੇ ਹਨ ਅਤੇ ਨੇਸ਼ਨਲ ਰੋਲ ਆਉਟ ਪਹਿਲ ਇਸ ਦਿਸ਼ਾ ਵਿਚ ਪਹਿਲਾ ਕਦਮ ਸੀ। ਨੇਸ਼ਨਲ ਰੋਲਆਉਟ ਪਲਾਨ। ਹਾਲਾਂਕਿ ਇਹ ਪਲਾਨ, 22 ਭਾਰਤੀ ਭਾਸ਼ਾਵਾਂ ਲਈ ਸਾਫ਼ਟਵੇਅਰ ਟੂਲ ਅਤੇ ਫੌਂਟ ਜਨਤਕ ਡੋਮੇਨ ਵਿਚ ਜਾਰੀ ਕਰ ਦਿੱਤੇ ਗਏ ਹਨ। ਨੇਸ਼ਨਲ ਰੋਲਆਉਟ ਪਲਾਨ CD-ROM ਵਿਚ ਖ਼ਾਸ ਤੌਰ ਤੇ ਇਹ ਸਾਫ਼ਟਵੇਅਰ ਹਨ: ਫੌਂਟ, ਕੀਬੋਰਡ ਡ੍ਰਾਇਵਰ, ਕਨਵਰਟਰ, ਐਡੀਟਰ, ਟਾਇਪਿੰਗ ਟਿਉਟਰਜ਼, ਇੰਟੀਗ੍ਰੇਟਿਡ ਵਰਲਡ ਪ੍ਰੋਸੇਸਰ, ਭਾਰਤੀਆ ਓਪਨ ਆਫਿਸ, ਦੁਭਾਸ਼ੀ ਕੋਸ਼, ਸਪੈਲ ਚੈਕਰ, ਟਰਾਂਸਲਿਟਰੇਸ਼ਨ ਟੂਲ, ਬ੍ਰਾਊਜ਼ਰ, ਈਮੇਲ ਕਲਾਇੰਟ, ਮੈਸੇਂਜਰ, ਟੇਕਸਟ ਟੂ ਸਪੀਚ ਸਿਸਟਮ ਅਤੇ OCR। ਲੋਕ ਇਹਨਾਂ CD-ROM ਨੂੰ www.ildc.gov.in ਅਤੇ www.ildc.in ਡਾਉਨਲੋਡ ਕਰ ਸਕਦੇ ਹਨ ਜਾਂ ਲੋਕ ਆਪਣਾ ਨਾਮ ਰਜਿਸਟਰ ਕਰ ਸਕਦੇ ਹਨ ਤਾਕਿ ILDC ਤੁਹਾਡੇ ਪਤੇ ਤੇ CD-ROM ਭੇਜ ਸਕਣ। ਇਹ ਬਿਲਕੁਲ ਮੁਫਤ ਹੈ।"

 

“TDIL ਦੇ ਪ੍ਰਮੁੱਖ ਚਾਲੂ ਪ੍ਰੋਜੇਕਟ ਇਹ ਹਨ – ਇੰਗਲਿਸ਼ ਟੂ ਇੰਡੀਅਨ ਲੈਂਗਵੇਜ਼ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ (CDAC, Pune), ਇੰਗਲਿਸ਼ ਟੂ ਇੰਡੀਅਨ ਲੈਂਗਵੇਜ਼ ਮਸ਼ੀਨ ਟ੍ਰਾਂਸਲੇਸ਼ਨ (MT) ਸਿਸਟਮ, ਆੰਗਲਾ-ਭਾਰਤੀ ਤਕਨਾਲਜ਼ੀ (IIT ਕਾਨਪੁਰ) ਨਾਲੋਂ, ਇੰਡੀਅਨ ਲੈਂਗਵੇਜ਼ ਟੂ ਇੰਡੀਅਨ ਲੈਂਗਵੇਜ਼ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ (IIIT ਹੈਦਰਾਬਾਦ), ਸੰਸਕ੍ਰਿਤ-ਹਿੰਦੀ ਮਸ਼ੀਨ ਟ੍ਰਾਂਸਲੇਸ਼ਨ (ਹੈਦਰਾਬਾਦ ਯੂਨੀਵਰਸਿਟੀ, JNU), ਡਾਕੂਮੈਂਟ ਐਨਾਲਾਇਸਿਸ ਐਂਡ ਰਿਕਗਨਾਇਜ਼ੇਸ਼ਨ ਸਿਸਮਟ ਫਾਰ ਇੰਡੀਅਨ ਲੈਂਗਵੇਜੇਜ਼ (IIT ਦਿੱਲੀ), ਵਨ-ਲਾਈਨ ਹੈਂਡਰਾਇਟਿੰਗ ਰਿਕਗਨਾਇਜ਼ੇਸ਼ਨ (I.I.Sc, ਬੰਗਲੌਰ), ਕ੍ਰਾਸ ਲਿੰਗੁਅਲ ਇਨਫਾਰਮੇਸ਼ਨ ਐਕਸੇਸ (IIT, ਬੋਮਬੇ), ਸਪੀਚ ਕੋਰਪੋਰਾ ਐਂਡ ਤਕਨਾਲਜੀਜ਼ (IIIT ਚੈੱਨਈ) ਅਤੇ ਇੰਡੀਅਨ ਲੈਂਗਵੇਜ ਕੋਰਪੋਰਾ ਇਨੀਸਿਏਟਿਵ (JNU, ਨਿਉ ਦਿੱਲੀ)।”

 

"ਭਾਸ਼ਾ ਤਕਨਾਲਜ਼ੀ ਭਾਰਤੀ ਅਰਥਕਤਾ ਦੀ ਰੀਡ਼੍ਹ ਹੈ ਅਤੇ ਕਸਟਮਾਇਜ਼ ਅਤੇ ਲੋਕਲਾਇਜ਼ ਆਈਟੀ ਸਾਲੂਸ਼ਨਜ਼ ਬਣਾ ਕੈ ਘਰੇਲੂ ਆਈਟੀ ਵਿਕਾਸ ਲਈ ਸਥਾਨਿਕ ਬਾਜ਼ਾਰ ਦੇ ਆਗੂ ਦੀ ਤਲਾਸ਼ ਲਈ ਸਾਫਟਵੇਅਰ ਇੰਡਸਟਰੀ ਦੀ ਖ਼ੋਜ ਕਰਨ ਵਾਲੇ ਮਾਹਰ ਲਈ ਪੂਰੇ ਵਾਅਦਿਆਂ ਹਨ। ਹੁਣ ਇਸ ਪ੍ਰੋਜੇਕਟ ਨੂੰ ਤਕਨਾਲਜ਼ੀ ਵਿਕਾਸ ਤੋਂ ਬਾਹਰ ਜਾਉਣ ਦਾ ਉਦੇਸ਼ ਹੈ ਅਤੇ ਇਸ ਨੂੰ ਹੋਰ ਮੰਤ੍ਰਾਲਾਂ ਅਤੇ ਰਾਜ ਸਰਕਾਰਾਂ ਦੀ ਪਹਿਲਾਂ ਨਾਲ ਇਨ੍ਹਾਂ ਟੂਲਾ ਨੂੰ ਸਮਾਜ਼ ਦੇ ਵੱਡੇ ਤਬਕੇ ਤਕ ਪਹੁੰਚਾਉਣ ਹੈ।"

This site uses Unicode and Open Type fonts for Indic Languages. Powered by Microsoft SharePoint
©2017 Microsoft Corporation. All rights reserved.